BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਈਰਾਨ ਨੇ ਖਾਮੇਨੇਈ ਦਾ ਸਰਕਾਰੀ ਅੰਤਿਮ ਸੰਸਕਾਰ ਮੁਲਤਵੀ ਕੀਤਾ, ਜਾਣੋ ਕੀ ਹਨ ਤਾਜ਼ਾ ਹਾਲਾਤ
ਈਰਾਨ ਦੇ ਮੀਨਾਬ ਸ਼ਹਿਰ ਵਿੱਚ ਕੁੜੀਆਂ ਦੇ ਇੱਕ ਸਕੂਲ ਉੱਤੇ ਹੋਏ ਹਵਾਈ ਹਮਲੇ ਦੇ ਵਿੱਚ ਮਾਰੇ ਗਏ ਲੋਕਾਂ ਦੀਆਂ ਅੰਤਿਮ ਰਸਮਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਸਟ੍ਰੇਟ ਆਫ਼ ਹੋਰਮੁਜ਼ ਕੀ ਹੈ ਅਤੇ ਇਹ ਕਿੱਥੇ ਸਥਿਤ ਹੈ, ਜੇ ਈਰਾਨ ਦੁਨੀਆਂ ਦੇ ਇਸ ਤੇਲ ਮਾਰਗ ਨੂੰ ਬੰਦ ਕਰ ਦੇਵੇ ਤਾਂ ਕੀ ਹੋਵੇਗਾ?
ਈਰਾਨ ਦਾ ਕਹਿਣਾ ਹੈ ਕਿ ਉਹ ਦੁਨੀਆਂ ਦੇ ਸਭ ਤੋਂ ਮਹੱਤਵਪੂਰਨ ਤੇਲ ਆਵਾਜਾਈ ਬਿੰਦੂ ਤੋਂ ਲੰਘਣ ਦੀ ਕੋਸ਼ਿਸ਼ ਕਰਨ ਵਾਲੇ ਜਹਾਜ਼ਾਂ ਨੂੰ "ਅੱਗ ਲਗਾ" ਦੇਵੇਗਾ
ਏਆਈ ਸਾਡੇ ਦਿਮਾਗ ਦੇ ਭੇਤ ਪੜ੍ਹ ਸਕਦੀ ਹੈ, ਸਾਡੇ ਵਿਚਾਰਾਂ ਨੂੰ ਜਾਣ ਸਕਦੀ ਹੈ, ਕਿਹੜੀਆਂ ਬਿਮਾਰੀਆਂ ਦੇ ਇਲਾਜ ਵਿੱਚ ਏਆਈ ਮਦਦ ਕਰ ਸਕਦੀ ਹੈ
ਤੁਹਾਡੇ ਦਿਮਾਗ ਦੇ ਅੰਦਰ ਬਿਜਲਈ ਤਰੰਗਾਂ ਦੀ ਗੂੰਜ ਨੂੰ ਸਮਝਣਾ ਵਿਗਿਆਨੀ ਲਈ ਹਮੇਸ਼ਾ ਹੀ ਪੇਚੀਦਾ ਬੁਝਾਰਤ ਰਹੀ। ਆਰਟੀਫੀਸ਼ੀਅਲ ਇੰਟੈਲੀਜੈਂਸ ਹੁਣ ਇਸ ਨੂੰ ਬਦਲ ਰਹੀ ਹੈ।
ਕਥਿਤ ਪੁਲਿਸ ਮੁਕਾਬਲੇ 'ਚ ਮਾਰੇ ਗਏ ਰਣਜੀਤ ਸਿੰਘ ਦਾ ਅਦਾਲਤੀ ਹੁਕਮਾਂ ਬਾਅਦ ਹੋਇਆ ਪੋਸਟਮਾਰਟਮ, ਕੇਸ ਬਾਰੇ ਅਦਾਲਤ ਨੇ ਹੋਰ ਵੀ ਆਦੇਸ਼ ਦਿੱਤੇ
ਗੁਰਦਾਸਪੁਰ ਦੇ ਆਦੀਆਂ ਪਿੰਡ ਦੇ ਰਣਜੀਤ ਸਿੰਘ ਦਾ ਸਿਵਲ ਹਸਪਤਾਲ ਵਿੱਚ ਤਿੰਨ ਡਾਕਟਰਾਂ ਦੇ ਬੋਰਡ ਵੱਲੋਂ ਪੋਸਟਮਾਰਟਮ ਕੀਤਾ ਗਿਆ ਹੈ। ਪਰਿਵਾਰ ਨੇ ਹਾਲਾਂਕਿ ਅਜੇ ਤੱਕ ਅੰਤਿਮ ਸੰਸਕਾਰ ਬਾਰੇ ਫੈਸਲਾ ਨਹੀਂ ਲਿਆ ਹੈ।
ਹੋਲੀ ਖੇਡਣ ਤੋਂ ਬਾਅਦ ਰੰਗਾਂ ਨੂੰ ਚਿਹਰੇ ਤੋਂ ਹਟਾਉਣ ਵੇਲੇ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਰੰਗਾਂ ਦਾ ਤਿਉਹਾਰ ਹੋਲੀ ਆ ਗਿਆ ਹੈ। ਇਨ੍ਹਾਂ ਸੁਝਾਵਾਂ ਦੀ ਮਦਦ ਨਾਲ, ਤੁਸੀਂ ਸੁਰੱਖਿਅਤ ਢੰਗ ਨਾਲ ਹੋਲੀ ਦਾ ਤਿਓਹਾਰ ਮਨਾ ਸਕਦੇ ਹੋ।
ਅਮਰੀਕਾ-ਇਜ਼ਰਾਇਲ ਦੇ ਈਰਾਨ ਨਾਲ ਸੰਘਰਸ਼ ਕਾਰਨ ਖਾੜੀ ਦੇਸ਼ਾਂ 'ਚ ਰੋਜ਼ੀ ਰੋਟੀ ਲਈ ਗਏ ਪੰਜਾਬੀਆਂ ਦੇ ਪਰਿਵਾਰ ਫ਼ਿਕਰਮੰਦ
ਅਮਰੀਕਾ-ਇਜ਼ਰਾਇਲ ਦੇ ਈਰਾਨ ਉੱਤੇ ਹਮਲਿਆਂ ਤੋਂ ਬਾਅਦ ਖਾੜੀ ਦੇਸ਼ਾਂ ਵਿੱਚ ਤਣਾਅ ਵਧਣ ਨਾਲ ਉੱਥੇ ਕੰਮ ਕਰ ਰਹੇ ਪੰਜਾਬੀਆਂ ਦੇ ਪਰਿਵਾਰ ਫਿਕਰ ਵਿੱਚ ਹਨ। ਜਾਣੋ ਇਸ ਮਾਮਲੇ ਵਿੱਚ ਸਰਕਾਰਾਂ ਕੀ ਕਰ ਰਹੀਆਂ ਹਨ...
ਈਰਾਨ-ਇਜ਼ਰਾਇਲ ਦੇ ਸੰਘਰਸ਼ ਕਾਰਨ ਵਧ ਰਹੀ ਤੇਲ ਦੀ ਮਹਿੰਗਾਈ ਪੈਟਰੋਲ ਪੰਪ ਤੱਕ ਪਹੁੰਚਣ ਵਿੱਚ ਕਿੰਨਾ ਸਮਾਂ ਲੈ ਸਕਦੀ ਹੈ
ਮਿਡਲ ਈਸਟ ਵਿੱਚ ਅਮਰੀਕਾ ਅਤੇ ਇਜ਼ਰਾਈਲ ਦੇ ਜਾਰੀ ਹਮਲਿਆਂ ਦੇ ਜਵਾਬ ਵਿੱਚ ਈਰਾਨ ਲਗਾਤਾਰ ਹਮਲੇ ਕਰ ਰਿਹਾ ਹੈ। ਇਸ ਦੌਰਾਨ ਦੁਨੀਆਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ।
'ਇਹ ਹੈ ਨੋਬਲ ਪੀਸ ਪਰਾਈਜ਼ ਦੇ ਦਾਅਵੇਦਾਰ ਦਾ ਅਮਨ, ਜਿੱਥੇ ਅਮਰੀਕੀਆਂ ਨੂੰ ਨਹੀਂ ਪਤਾ, ਕੱਲ੍ਹ ਨੂੰ ਉਨ੍ਹਾਂ ਦੇ ਸਦਰ ਨੇ ਕਿੱਥੇ ਜੰਗ ਛੇੜਨੀ' - ਹਨੀਫ਼ ਦਾ ਵਲੌਗ
ਅਮਰੀਕਾ-ਇਜ਼ਰਾਇਲ ਅਤੇ ਈਰਾਨ ਵਿਚਾਲੇ ਜਾਰੀ ਜੰਗ ਉੱਤੇ ਮੁਹੰਮਦ ਹਨੀਫ ਨੇ ਟਿੱਪਣੀ ਕੀਤੀ ਹੈ।
ਦੁਨੀਆ ਦਾ ਸਭ ਤੋਂ ਮਹਿੰਗਾ ਰੇਸ ਘੋੜਾ, ਜਿਸ ਦੀ ਕਿਡਨੈਪਿੰਗ ਦਾ ਰਹੱਸ ਅੱਜ ਤੱਕ ਨਹੀਂ ਸੁਲਝਿਆ
ਸ਼ੇਰਗਰ ਦੁਨੀਆ ਦਾ ਸਭ ਤੋਂ ਨਾਮੀ ਅਤੇ ਕੀਮਤੀ ਘੋੜਾ ਸੀ। ਇਸ ਘੋੜੇ ਨੂੰ ਹਥਿਆਰਬੰਦ ਲੋਕਾਂ ਨੇ 8 ਫਰਵਰੀ, 1983 ਨੂੰ ਇੱਕ ਆਇਰਿਸ਼ ਸਟੱਡ ਫਾਰਮ (ਘੋੜਿਆਂ ਦਾ ਤਬੇਲਾ) ਤੋਂ ਅਗਵਾ ਕੀਤਾ ਅਤੇ ਇਹ ਕਿਡਨੈਪਿੰਗ ਅੱਜ ਵੀ ਰਹੱਸ ਬਣੀ ਹੋਈ ਹੈ।
ਸ਼ਾਰਟ ਵੀਡੀਓਜ਼
ਬੀਬੀਸੀ ਵਿਸ਼ੇਸ਼
ਈਰਾਨ ਇਜ਼ਰਾਇਲ ਸੰਘਰਸ਼: ਗਾਇਕ ਤੇ ਅਦਾਕਾਰ ਐਮੀ ਵਿਰਕ ਧੀ 'ਤੇ ਪਤਨੀ ਦੇ ਯੂਏਈ 'ਚ ਹੋਣ ਕਾਰਨ ਹੋਏ ਭਾਵੁਕ, ਪੋਸਟ ਪਾ ਕੇ ਕੀ ਲਿਖਿਆ
ਇਜ਼ਰਾਈਲ ਅਤੇ ਅਮਰੀਕਾ ਦੇ ਹਮਲਿਆਂ ਤੋਂ ਬਾਅਦ, ਈਰਾਨ ਨੇ ਖਾੜੀ ਦੇਸ਼ਾਂ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ, ਜਿੱਥੇ ਵੱਡੀ ਗਿਣਤੀ ਵਿੱਚ ਭਾਰਤੀ ਰਹਿੰਦੇ ਹਨ।
ਈਰਾਨ ਦੇ ਸੁਪਰੀਮ ਲੀਡਰ ਦੀ ਕੀ ਅਹਿਮੀਅਤ ਹੈ? ਕਿਵੇਂ ਹੁੰਦੀ ਹੈ ਚੋਣ ਅਤੇ ਖ਼ਾਮੇਨਈ ਤੋਂ ਬਾਅਦ ਕਿਸਦੇ ਹੱਥ ਹੋ ਸਕਦੀ ਹੈ ਕਮਾਨ?
ਅਯਾਤੁੱਲਾ ਅਲੀ ਖਾਮੇਨਈ ਦੀ ਮੌਤ ਤੋਂ ਬਾਅਦ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਉਨ੍ਹਾਂ ਦਾ ਉੱਤਰਾਧਿਕਾਰੀ ਕਿਸਨੂੰ ਬਣਾਇਆ ਜਾਵੇ।
ਸੁਪਰੀਮ ਲੀਡਰ ਨੂੰ ਗਵਾਉਣ ਵਾਲਾ ਈਰਾਨ ਦਾ ਸ਼ਾਸਨ ਅਜੇ ਵੀ ਕਾਇਮ, ਆਉਣ ਵਾਲੇ ਦਿਨ ਦੱਸਣਗੇ ਕਿ ਇਹ ਕਿੰਨੀ ਦੇਰ ਟਿਕ ਸਕੇਗਾ
ਈਰਾਨ ਸੁਪਰੀਮ ਲੀਡਰ ਦੀ ਮੌਤ ਬਾਅਦ ਗੁੰਝਲਦਾਰ ਸਥਿਤੀ ਵਿੱਚ ਹੈ। ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਜਾਰੀ ਰਹਿਣ ਕਾਰਨ ਉੱਥੋਂ ਦੇ ਨੇਤਾਵਾਂ ਸਾਹਮਣੇ ਕਈ ਚੁਣੌਤੀਆਂ ਹਨ।
ਅਮਰੀਕਾ ਤੇ ਇਜ਼ਰਾਈਲ ਨੇ ਈਰਾਨ ਦੇ ਸਰਬਉੱਚ ਆਗੂ ਅਯਾਤੁੱਲਾ ਅਲੀ ਖਾਮੇਨਈ ਨੂੰ ਨਿਸ਼ਾਨਾ ਬਣਾਉਣ ਲਈ ਕਿਵੇਂ ਕਈ ਮਹੀਨੇ ਤਿਆਰੀ ਕੀਤੀ
ਮੱਧ ਤਹਿਰਾਨ ਵਿੱਚ ਹਮਲੇ ਤੋਂ ਕੁਝ ਘੰਟੇ ਪਹਿਲਾਂ ਇੱਕ ਮਹੱਤਵਪੂਰਨ ਖੁਫੀਆ ਜਾਣਕਾਰੀ ਮਿਲੀ।
ਕਸਾਵਾ ਕੀ ਹੈ, ਇਹ ਬ੍ਰਾਜ਼ੀਲ ਤੋਂ ਭਾਰਤ ਕਿਵੇਂ ਆਇਆ ਤੇ ਪੰਜਾਬ ਵਿੱਚ ਝੋਨੇ ਦੇ ਬਦਲ ਵਜੋਂ ਇਸਦੀ ਕਾਸ਼ਤ ਕਿੰਨੀ ਮੁਮਕਿਨ
ਬ੍ਰਾਜ਼ੀਲ ਵਿੱਚ ਉਗਾਈ ਜਾਣ ਵਾਲੀ ਕਸਾਵਾ ਫਸਲ ਨੂੰ ਪੰਜਾਬ ਵਿੱਚ ਵੀ ਝੋਨੇ ਦੇ ਬਦਲ ਵੱਜੋਂ ਦੇਖਿਆ ਜਾ ਰਿਹਾ ਹੈ ਪਰ ਖੇਤੀਬਾੜੀ ਮਾਹਰਾਂ ਦਾ ਇਸ ਫਸਲ ਦੀ ਕਾਸ਼ਤ ਬਾਰੇ ਕੀ ਮੰਨਣਾ ਹੈ। ਕੀ ਪੰਜਾਬ ਵਿੱਚ ਕਸਾਵਾ ਨੂੰ ਝੋਨੇ ਦੇ ਬਦਲ ਵੱਜੋਂ ਦੇਖਿਆ ਜਾ ਸਕਦਾ ਹੈ।
2026 ਦਾ ਪਹਿਲਾ ਚੰਦ ਗ੍ਰਹਿਣ ਭਾਰਤ ਸਮੇਤ ਦੁਨੀਆਂ ਦੇ ਕਿਹੜੇ ਹਿੱਸਿਆਂ ਵਿੱਚ ਆਇਆ ਨਜ਼ਰ
ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਚੰਦ ਗ੍ਰਹਿਣ ਭਾਰਤ ਤੋਂ ਇਲਾਵਾ- ਪੂਰਬੀ ਏਸ਼ੀਆ, ਆਸਟ੍ਰੇਲੀਆ ਅਤੇ ਅਮਰੀਕਾ ਵਿੱਚ ਦਿਖਾਈ ਦਿੱਤਾ
ਅਮਰੀਕਾ ਨੇ ਈਰਾਨ 'ਤੇ ਹਮਲਾ ਕਿਉਂ ਕੀਤਾ? ਕੀ ਯੂਐਸ ਜੰਗ 'ਤੇ ਹੈ? ਦੋਵੇਂ ਦੇਸਾਂ 'ਚ ਵਿਵਾਦ ਨੂੰ ਸਮਝੋ
ਅਮਰੀਕਾ ਅਤੇ ਇਜ਼ਰਾਈਲ ਨੇ ਮਿਲਕੇ ਈਰਾਨ ਉੱਤੇ ਹਮਲਾ ਕੀਤਾ। ਹਮਲੇ ਦਾ ਮੁੱਖ ਕਾਰਨ ਈਰਾਨ ਵੱਲੋਂ ਪ੍ਰਮਾਣੂ ਹਥਿਆਰ ਵਿਕਸਿਤ ਕਰਨਾ ਦੱਸਿਆ ਜਾ ਰਿਹਾ।
ਈਰਾਨ-ਇਜ਼ਰਾਈਲ ਸੰਘਰਸ਼: ਬਠਿੰਡਾ ਦੇ ਪ੍ਰਿੰਸੀਪਲ ਪਰਿਵਾਰ ਸਣੇ ਦੁਬਈ 'ਚ ਫਸੇ, ਭਾਰਤ ਸਰਕਾਰ ਨੂੰ ਮਦਦ ਦੀ ਅਪੀਲ
ਭਾਰਤ ਦੇ ਬੈਡਮਿੰਟਨ ਖਿਡਾਰੀ ਅਤੇ ਦੋ ਵਾਰ ਦੇ ਓਲੰਪਿਕ ਜੇਤੂ ਪੀਵੀ ਸਿੰਧੂ, ਅਦਾਕਾਰਾ ਸੋਨਲ ਚੌਹਾਨ ਅਤੇ ਬਹੁਤ ਸਾਰੇ ਵਿਦਿਆਰਥੀਆਂ ਸਣੇ ਕਈ ਆਮ ਲੋਕ ਤਣਾਅ ਦੀ ਸਥਿਤੀ ਵਿੱਚ ਫਸੇ ਹੋਏ ਹਨ...
ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨਈ ਕੋਣ ਸਨ ਅਤੇ ਉਨ੍ਹਾਂ ਕੋਲ ਕਿਹੜੀਆਂ-ਕਿਹੜੀਆਂ ਸ਼ਕਤੀਆਂ ਸਨ
ਲੰਘੇ ਸ਼ਨੀਵਾਰ ਅਮਰੀਕਾ ਅਤੇ ਇਜ਼ਰਾਈਲ ਨੇ ਮਿਲ ਕੇ ਈਰਾਨ ਦੇ ਕਈ ਸ਼ਹਿਰਾਂ ਵਿੱਚ ਹਮਲੇ ਕੀਤੇ ਸਨ। ਇਨ੍ਹਾਂ ਹਮਲਿਆਂ ਤੋਂ ਬਾਅਦ ਈਰਾਨ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ।
ਈਰਾਨ ਦੀ ਸੱਤਾ ਕਿਉਂ ਪਲਟਦੀ ਰਹੀ? ਪਹਿਲਵੀ ਵੰਸ਼ ਤੋਂ ਲੈ ਕੇ ਅਯਾਤੁੱਲਾ ਅਲੀ ਖਾਮੇਨਈ ਤੱਕ ਕਿਵੇਂ ਬਦਲੇ ਰਾਜ
1977 ਦੇ ਅਖੀਰਲੇ ਦਿਨ ਤੇਹਰਾਨ 'ਚ ਇੱਕ ਸਰਕਾਰੀ ਦਾਅਵਤ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜਿਮੀ ਕਾਰਟਰ ਨੇ ਇਰਾਨ ਦੇ ਸ਼ਾਹ ਨੂੰ ਖੇਤਰ ਵਿੱਚ 'ਆਈਲੈਂਡ ਆਫ਼ ਸਟੇਬਿਲਿਟੀ' ਦਾ ਨਾਮ ਦਿੱਤਾ ਸੀ।
‘ਭਾਰਤ-ਪਾਕਿਸਤਾਨ ਬਾਰਡਰ 'ਤੇ ਖੜ੍ਹੇ ਹੋ ਕੇ ਚਾਹ-ਪਾਣੀ ਦੀ ਸੁਲ੍ਹਾ ਮਾਰਨ ਵਾਲੇ ਮੁੰਡੇ ਦੀ ਤਾਂਘ ਪੂਰੀ ਨਹੀਂ ਹੋਣੀ’ - ਹਨੀਫ਼ ਦਾ ਵਲੌਗ
ਸੀਨੀਅਰ ਪੱਤਰਕਾਰ ਮੁਹੰਮਦ ਹਨੀਫ਼ ਨੇ ਪਾਕਿਸਤਾਨ ਦੇ ਉਸ ਮੁੰਡੇ ਦੀ ਵੀਡੀਓ ਬਾਰੇ ਟਿੱਪਣੀ ਕੀਤੀ ਹੈ ਜਿਸ ਵਿੱਚ ਉਹ ਭਾਰਤ-ਪਾਕਿਸਤਾਨ ਬਾਰਡਰ 'ਤੇ ਖੜ੍ਹਾ ਹੋ ਕੇ ਗੁਆਂਢੀਆਂ ਨੂੰ ਚਾਹ-ਪਾਣੀ ਬਾਰੇ ਪੁੱਛ ਰਿਹਾ ਹੈ।
ਸ਼ੁਕਰਾਣੂਆਂ ਦੀ ਗੁਣਵੱਤਾ ਸਰਦੀਆਂ ਵਿੱਚ ਵੱਧ ਹੁੰਦੀ ਹੈ ਜਾਂ ਗਰਮੀਆਂ ਵਿੱਚ, ਇਸ ਬਾਰੇ ਨਵਾਂ ਖੁਲਾਸਾ ਹੋਇਆ
ਰਿਪ੍ਰੋਡਕਟਿਵ ਬਾਇਓਲੋਜੀ ਐਂਡ ਐਂਡੋਕ੍ਰੀਨੋਲੋਜੀ ਜਰਨਲ 'ਚ ਛਪੇ ਇਸ ਅਧਿਐਨ ਮੁਤਾਬਕ ਸ਼ੁਕਰਾਣੂਆਂ ਦੀ ਗਤੀਸ਼ੀਲਤਾ ਮੌਸਮ ਦੇ ਨਾਲ ਨਹੀਂ ਬਦਲਦੀ, ਸਗੋਂ ਵੱਖੋ-ਵੱਖਰੀਆਂ ਰੁੱਤਾਂ 'ਚ ਇੱਕਸਾਰ ਰਹਿੰਦੀ ਹੈ।



































































