ਹਰਿਆਣਾ ਦਾ ਬਾਂਡ ਸਿਸਟਮ ਕੀ ਹੈ, ਜੋ ਐੱਮਬੀਬੀਸੀ ਵਿਦਿਆਰਥੀਆਂ ਤੋਂ ਡਿਗਰੀ ਲਈ ਲੈ ਰਿਹਾ ਲੱਖਾਂ

ਵੀਡੀਓ ਕੈਪਸ਼ਨ, ਹਰਿਆਣਾ ਦਾ ਬਾਂਡ ਸਿਸਟਮ ਕੀ ਹੈ, ਜੋ ਐੱਮਬੀਬੀਸੀ ਵਿਦਿਆਰਥੀਆਂ ਤੋਂ ਡਿਗਰੀ ਲਈ ਲੈ ਰਿਹਾ ਲੱਖਾਂ

ਹਰਿਆਣਾ ਸਰਕਾਰ ਦੀ 2020 ਵਿੱਚ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਮੁਤਾਬਕ ਹਰਿਆਣਾ ਦੇ ਸਰਕਾਰੀ ਅਦਾਰਿਆਂ ਵਿੱਚ ਐਮਬੀਬੀਐੱਸ ਕਰਨ ਲਈ 4 ਸਾਲਾਂ ਵਿੱਚ 40 ਲੱਖ ਰੁਪਏ ਦਾ ਬਾਂਡ ਭਰਨਾ ਪਵੇਗਾ।

ਇਸਦਾ ਪੀਜੀਆਈ ਰੋਹਤਕ ਦੇ ਵਿਦਿਆਰਥੀ ਵਿਰੋਧ ਕਰ ਰਹੇ ਹਨ।

ਜਾਣੋ ਇਹ ਬਾਂਡ ਹੈ ਕੀ ਅਤੇ ਸਰਕਾਰ ਨੇ ਹੁਣ ਇਸ ਵਿੱਚ ਕੀ ਬਦਲਾਅ ਕੀਤਾ ਹੈ।

ਰਿਪੋਰਟ- ਸਤ ਸਿੰਘ

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)