ਸੰਜੇ ਦੱਤ : ਜੇਲ੍ਹ ਦੇ ਦਿਨਾਂ ਤੋਂ ਨਿੱਜੀ ਰਿਸ਼ਤਿਆਂ ਦੀ ਕਹਾਣੀ - ਖਾਸ ਇੰਟਰਵਿਊ

ਵੀਡੀਓ ਕੈਪਸ਼ਨ, ਜੇਲ੍ਹ ’ਚ ਕੱਟੇ ਦਿਨਾਂ ਨੂੰ ਸੰਜੇ ਦੱਤ ਨੇ ਜਦੋਂ ਇੰਝ ਯਾਦ ਕੀਤਾ

ਫ਼ਿਲਮ ਅਦਾਕਾਰ ਸੰਜੇ ਦੱਤ ਨੇ ਬੀਬੀਸੀ ਨਾਲ ਆਪਣੇ ਜੇਲ੍ਹ ਵਿਚਲੇ ਤਜਰਬੇ ਅਤੇ ਨਿੱਜੀ ਜ਼ਿੰਦਗੀ ਰਿਸ਼ਤਿਆਂ ਬਾਰੇ ਬੀਬੀਸੀ ਸਹਿਯੋਗੀ ਨਯਨਦੀਪ ਰਕਸ਼ਿਤ ਨਾਲ ਗੱਲਾਂ ਸਾਂਝੀਆਂ ਕੀਤੀਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)