ਦਿਲਜੀਤ ਦੀ ਜਿਸ ਕੁੜੀ ਨਾਲ ਕੋਲੈਬਰੇਸ਼ਨ ਦੀ ਚਰਚਾ, ਜਾਣੋ ਉਹ ਕੌਣ
ਪੰਜਾਬੀ ਮਨੋਰੰਜਨ ਰੈਪ ਵਿੱਚ ਇਸ ਹਫ਼ਤੇ ਜਾਣੋ ਭਾਰਤੀ ਸਿੰਘ ਦੇ ਘਰ ਆਈ ਖੁਸ਼ੀ ਦੀ ਖ਼ਬਰ ਤੋਂ ਲੈ ਕੇ ਦਿਲਜੀਤ ਦੀ ਨਵੀਂ ਕੋਲੈਬਰੇਸ਼ਨ ਦੀ ਚਰਚਾ ਅਤੇ ਸ਼ਹਿਨਾਜ਼ ਗਿੱਲ ਪਹੁੰਚੀ ਆਪਣੇ ਪਿੰਡ।
(ਰਿਪੋਰਟ – ਤਾਹਿਰਾ ਭਸੀਨ, ਐਡਿਟ – ਸ਼ਾਹਨਵਾਜ਼ ਅਹਿਮਦ)