ਗੁਰਨਾਮ ਦੀ ਅਗਲੀ ਫ਼ਿਲਮ ’ਚ ਇਸ ਰੂਪ ਦੀ ਝਲਕ ਦੇਖੀ ਤੁਸੀਂ
ਪੰਜਾਬੀ ਐਨਟਰਟੇਨਮੈਂਟ ਰੈਪ ਵਿੱਚ ਇਸ ਵਾਰ ਦੇਖੋ ਪੰਜਾਬੀ ਤੇ ਬਾਲੀਵੁੱਡ ਸਿਤਾਰਿਆਂ ਨੇ ਕਿਵੇਂ ਮਨਾਈ ਹੋਲੀ, ਕਪਿਲ ਸ਼ਰਮਾ ਦੀ ਕਿਹੜੀ ਤਸਵੀਰ ਹੋਈ ਵਾਇਰਲ ਤੇ ਧਰਮਿੰਦਰ ਦਾ ਕਿਹੜਾ ਵੀਡੀਓ ਸੋਸ਼ਲ ਮੀਡੀਆ 'ਤੇ ਕੀਤਾ ਜਾ ਰਿਹਾ ਹੈ ਪਸੰਦ।
(ਰਿਪੋਰਟ - ਤਾਹਿਰਾ ਭਸੀਨ, ਐਡਿਟ - ਰਾਜਨ ਪਪਨੇਜਾ)