ਛੋਟੇ ਪਰਿਵਾਰ ਤੋਂ ਆਏ ਨਰੇਸ਼ ਕਿਵੇਂ ਬਣੇ ਪੰਜਾਬੀ ਫ਼ਿਲਮਾਂ ਦੇ ਵੱਡੇ ਲੇਖਕ

ਵੀਡੀਓ ਕੈਪਸ਼ਨ, ਕਰਿਆਨੇ ਦੀ ਹੱਟੀ ਵਾਲੇ ਨਰੇਸ਼ ਕਿਵੇਂ ਬਣੇ ਪੰਜਾਬੀ ਫ਼ਿਲਮਾਂ ਦੇ ਵੱਡੇ ਲੇਖਕ

ਨਰੇਸ਼ ਕਥੂਰੀਆ ਕਈ ਨਾਮੀਂ ਪੰਜਾਬੀ ਫ਼ਿਲਮਾਂ ਦੇ ਲੇਖਕ ਹਨ। ਉਨ੍ਹਾਂ ਕਈ ਹਿੰਦੀ ਟੀਵੀ ਸ਼ੋਅਜ਼ ਵੀ ਲਿਖੇ ਹਨ। ਗਿੱਦੜਬਾਹਾ ਦੇ ਨਰੇਸ਼ ਮੁੰਬਈ ਵਿੱਚ ਕਈ ਸਾਲ ਗੁਜ਼ਾਰ ਚੁੱਕੇ ਹਨ।

ਅੱਜ ਕੱਲ ਉਹ ਮਜ਼ਾਹੀਆ ਵੀਡੀਓਜ਼ ਕਾਰਨ ਵਾਇਰਲ ਹੋ ਰਹੇ ਹਨ ਅਤੇ ਇਨ੍ਹਾਂ ਵੀਡੀਓਜ਼ ਵਿੱਚ ਉਹ ਸਿਆਸਤਦਾਨਾਂ ਉੱਤੇ ਟਿੱਪਣੀ ਕਰਦੇ ਨਜ਼ਰ ਆ ਰਹੇ ਹਨ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਨ੍ਹਾਂ ਮਜ਼ਾਹੀਆ ਵੀਡੀਓਜ਼, ਆਪਣੇ ਸਫ਼ਰ ਅਤੇ ਫ਼ਿਲਮੀ ਦੁਨੀਆਂ ਦੇ ਹੋਰ ਪਹਿਲੂਆਂ ਬਾਰੇ ਗੱਲਬਾਤ ਕੀਤੀ।

(ਰਿਪੋਰਟ – ਤਾਹਿਰਾ ਭਸੀਨ, ਐਡਿਟ – ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)