ਜਦੋਂ ਵਿੱਕੀ ਤੇ ਐਮੀ ਇਕੱਠੇ ਹੋਣਗੇ ਤਾਂ ਇੰਝ ਪਵੇਗੀ ਧਮਾਲ

ਵੀਡੀਓ ਕੈਪਸ਼ਨ, ਜਦੋਂ ਵਿੱਕੀ ਤੇ ਐਮੀ ਇਕੱਠੇ ਹੋਣਗੇ ਤਾਂ ਇੰਝ ਪਵੇਗੀ ਧਮਾਲ

ਪੰਜਾਬੀ ਐਨਟਰਟੇਨਮੈਂਟ ਇੰਡਸਟ੍ਰੀ ਵਿੱਚ ਚਰਚਾ ਵਿੱਚ ਰਹੀ ਐਮੀ ਵਿਰਕ ਤੇ ਵਿਕੀ ਕੌਸ਼ਲ ਦੀ ਸੈਲਫੀ, ਬੌਬੀ ਦਿਓਲ ਨੈਪੋਟਿਜ਼ਮ ਬਾਰੇ ਖੁੱਲ੍ਹ ਕੇ ਬੋਲੇ ਤੇ ਬੀ ਪਰਾਕ ਨੇ ਦਿੱਤੀ ਨਵੇਂ ਘਰ ਦੀ ਪਾਰਟੀ।

ਜਾਣੋ ਹੋਰ ਕੀ ਹੋਇਆ ਇਸ ਹਫ਼ਤੇ ਮਨੋਰੰਜਨ ਦੀ ਦੁਨੀਆਂ ਵਿੱਚ...

(ਰਿਪੋਰਟ – ਤਾਹਿਰਾ ਭਸੀਨ, ਐਡਿਟ – ਅਸਮਾ ਹਾਫ਼ਿਜ਼)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)