ਯੂਕਰੇਨ-ਰੂਸ ਜੰਗ: ਵਧੇਰੇ ਭਾਰਤੀ ਡਾਕਟਰੀ ਕਰਨ ਲਈ ਯੂਕਰੇਨ ਹੀ ਕਿਉਂ ਜਾਂਦੇ ਹਨ

ਵੀਡੀਓ ਕੈਪਸ਼ਨ, ਪੰਜਾਬੀਆਂ ਸਣੇ ਕਈ ਭਾਰਤੀ ਯੂਕਰੇਨ ਵਿੱਚ ਡਾਕਟਰੀ ਦੀ ਪੜ੍ਹਾਈ ਲਈ ਕਿਉਂ ਜਾਂਦੇ ਹਨ

ਯੂਕਰੇਨ ਵਿੱਚ ਇਸ ਵੇਲੇ ਜੰਗ ਦਾ ਮਾਹੌਲ ਹੈ। ਯੂਕਰੇਨ ਵਿੱਚ ਬਹੁਤ ਸਾਰੇ ਭਾਰਤੀ ਵਿਦਿਆਰਥੀ ਡਾਕਟਰੀ ਦੀ ਪੜ੍ਹਾਈ ਲਈ ਜਾਂਦੇ ਹਨ ਜੋ ਅਜੇ ਉੱਥੇ ਫਸੇ ਹੋਏ ਹਨ।

ਕਈ ਕਾਰਨ ਹਨ ਜਿਨ੍ਹਾਂ ਕਰਕੇ ਯੂਕਰੇਨ ਡਾਕਟਰੀ ਦੀ ਪੜ੍ਹਾਈ ਲਈ ਭਾਰਤੀਆਂ ਦੀ ਪਸੰਦ ਬਣ ਗਿਆ ਹੈ। ਇਸ ਵੀਡੀਓ ਵਿੱਚ ਉਨ੍ਹਾਂ ਕਾਰਨਾਂ ਬਾਰੇ ਦੱਸਿਆ ਗਿਆ ਹੈ।

ਐਡਿਟ - ਸ਼ਾਹਨਵਾਜ਼ ਅਹਿਮਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)