ਦੀਪ ਸਿੱਧੂ ਦੀ ਮੌਤ ਮਗਰੋਂ ਮੂਸੇਵਾਲਾ ਕਿਉਂ ਹੋਏ ਟ੍ਰੋਲ ਤੇ ਕੀ ਸੀ ਉਨ੍ਹਾਂ ਦਾ ਜਵਾਬ

ਵੀਡੀਓ ਕੈਪਸ਼ਨ, ਦੀਪ ਸਿੱਧੂ ਦੀ ਮੌਤ ਮਗਰੋਂ ਮੂਸੇਵਾਲਾ ਕਿਉਂ ਹੋਏ ਟ੍ਰੋਲ ਤੇ ਕੀ ਸੀ ਉਨ੍ਹਾਂ ਦਾ ਜਵਾਬ

ਮੂਸੇਵਾਲਾ ਦੀ ਦੀਪ ਸਿੱਧੂ ਬਾਰੇ ਕਹੀ ਗੱਲ ਦੀ ਚਰਚਾ, ਅਫ਼ਸਾਨਾ ਅਤੇ ਸਾਜ਼ ਦਾ ਵਿਆਹ, ਅਲੀ ਸੇਠੀ ਦੇ ਗੀਤ 'ਭਸੂੜੀ' ਦੀ ਗੱਲਬਾਤ ਤੇ ਹੋਰ ਵੀ ਬਹੁਤ ਕੁਝ ਇਸ ਵਾਰ ਦੇ ਐਂਟਰਟੇਨਮੈਂਟ ਰੈਪ ਵਿੱਚ।

(ਰਿਪੋਰਟ - ਤਾਹਿਰਾ ਭਸੀਨ, ਐਡਿਟ - ਅਸਮਾ ਹਾਫ਼ਿਜ਼)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)