ਕਪਿਲ ਸ਼ਰਮਾ ਕਾਮੇਡੀ ਸ਼ੌਅ ਵਿਚ ਡਿਪਰੈਸ਼ਨ ਵਾਲੀਆਂ ਕੀ ਗੱਲਾਂ ਕਰ ਰਹੇ
ਇਸ ਵਾਰ ਦੇ ਐਂਟਰਟੇਨਮੈਂਟ ਰੈਪ ਵਿੱਚ ਗੱਲ ਕਰਾਂਗੇ ਕਪਿਲ ਸ਼ਰਮਾ ਦੇ ਨਵੇਂ ਸ਼ੋਅ ਬਾਰੇ, ਅਨੁਸ਼ਕਾ ਕੋਲੋਂ ਅਨਜਾਣੇ ’ਚ ਹੋਈ ਗਲਤੀ ਬਾਰੇ, ਵਿਖਾਵਾਂਗੇ ਪੰਜਾਬੀ ਸਟਾਰਜ਼ ਦਾ ਪੁਸ਼ਪਾ ਫੀਵਰ ਤੇ ਲੌਕਡਾਉਨ ’ਤੇ ਬਣੀ ਪੰਜਾਬੀ ਫਿਲਮ ਦੇ ਟ੍ਰੇਲਰ ਦੀ ਇੱਕ ਝਲਕ।
(ਰਿਪੋਰਟ – ਤਾਹਿਰਾ ਭਸੀਨ, ਐਡਿਟ – ਦੇਵੇਸ਼)