ਦਿਲਜੀਤ ਨੇ ਕਿਸ ਨੂੰ ਕਿਹਾ ‘ਸੋਚ ਬਦਲੋ ਤੇ ਨਾਲੇ ਗੁੱਸਾ ਨਾ ਕਰੀ ਮੇਰੇ ਵੀਰ’
ਪੰਜਾਬੀ ਐਨਟਰਟੇਨਮੈਂਟ ਰੈਪ ਵਿੱਚ ਇਸ ਹਫ਼ਤੇ ਦੱਸਾਂਗੇ ਦਿਲਜੀਤ ਦੋਸਾਂਝ ਨੇ ਕਿਸ ਨੂੰ ਦਿੱਤੀ ਵੱਡੀ ਸੋਚ ਰੱਖਣ ਦੀ ਸਲਾਹ, ਪੰਜਾਬੀ ਫਿਲਮਾਂ ਵਿੱਚ ਟੀਵੀ ਦੇ ਪਰਦੇ ਤੋਂ ਕਿਸ ਨੇ ਮਾਰੀ ਐਂਟਰੀ, ਕਪਿਲ ਸ਼ਰਮਾ ਉੱਤੇ ਕੌਣ ਬਣਾ ਰਿਹਾ ਹੈ ਫ਼ਿਲਮ।
(ਰਿਪੋਰਟ – ਤਾਹਿਰਾ ਭਸੀਨ, ਐਡਿਟ – ਅਸਮਾ ਹਾਫ਼ਿਜ਼)