ਦਿਲਜੀਤ ਦੋਸਾਂਝ ਅਤੇ ਸੋਨਮ ਬਾਜਵਾ ਨੇ ਕਿਵੇਂ ਦਿੱਤਾ ਦਰਸ਼ਕਾਂ ਨੂੰ ਸਰਪ੍ਰਾਈਜ਼
ਇਸ ਹਫ਼ਤੇ ਮਨੋਰੰਜਨ ਦੀ ਦੁਨੀਆ ’ਚ ਕੀ ਰਿਹਾ ਖ਼ਾਸ?
ਕਿਵੇਂ ਦਿਲਜੀਤ ਦੋਸਾਂਝ ਅਤੇ ਸੋਨਮ ਬਾਜਵਾ ਨੇ ਥਿਏਟਰ ’ਚ ਆਏ ਆਪਣੇ ਦਰਸ਼ਕਾਂ ਨੂੰ ਬਾਗੋਬਾਗ ਕਰ ਦਿੱਤਾ।
ਅਤੇ ਨਾਲ ਹੀ ਦੱਸਾਂਗੇ ਕਿ ਮਿਸ ਪੂਜਾ ਨੇ ਕਿਹੜੀ ਖੁਸ਼ੀ ਦਰਸ਼ਕਾਂ ਨਾਲ ਸਾਂਝੀ ਕੀਤੀ।
ਰਿਪੋਰਟ : ਤਾਹਿਰਾ ਭਸੀਨ , ਐਡਿਟ : ਅਸਮਾ ਹਾਫਿਜ਼