ਪਾਕਿਸਤਾਨ ਵਿਚ ਰੂੜੀਵਾਦੀ ਸਮਾਜ ਦੀਆਂ ਮਿੱਥਾਂ ਤੋੜਦੀ ਮਰੀਅਮ ਨਾਜ਼
ਰਾਜਸਥਾਨ ਵਿੱਚ ਕਈ ਮੰਗਨਹਾਰ ਪਰਿਵਾਰ ਸਦੀਆਂ ਤੋਂ ਮਾਰਵਾੜੀ ਲੋਕਗੀਤ ਗਾਉਂਦੇ ਆ ਰਹੇ ਹਨ।
ਪਰ ਇਨ੍ਹਾਂ ਵਿੱਚ ਕੋਈ ਔਰਤ ਗਾਇਕਾਵਾਂ ਨਹੀਂ ਹੈ।
ਉਸੇ ਜਨਜਾਤੀ ਦੇ ਕੁਝ ਲੋਕ ਥਾਰਪਾਰਕਰ ਸੀਮਾ ਪਾਰ ਰਹਿੰਦੇ ਹਨ, ਜਿੱਥੇ ਸ਼ੈਲੀ ਅਤੇ ਰਵਾਇਤ ਰਾਜਸਥਾਨ ਵਾਂਗ ਹੀ ਹੈ।
ਉੱਥੇ ਮੰਗਨਹਾਰ ਜਾਤੀ ਦੀ ਇੱਕ ਔਰਤ ਮਰੀਅਮ ਨਾਜ਼, ਜੋ ਜਨਤਕ ਸਮਾਗਮਾਂ ਵਿੱਚ ਗਾ ਕੇ ਲਿੰਗਰ ਰੂੜ੍ਹੀਆਂ ਨੂੰ ਭੰਨਦੀ ਹੈ।
ਥਾਰਪਾਰਕਰ ਤੋਂ ਸ਼ੁਮਾਇਲਾ ਖ਼ਾਨ ਦੀ ਰਿਪੋਰਟ