'ਘਰਦਿਆਂ ਨੇ ਲੱਖਾਂ ਰੁਪਏ ਲਾ ਕੇ ਕਰਵਾਈ ਬੀਟੈੱਕ, ਹਿੱਸੇ ਆਈ ਬੇਰੁਜ਼ਗਾਰੀ'
ਬਟਾਲਾ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਇੱਕ ਸਾਲ ਤੋਂ ਨੌਕਰੀ ਦੀ ਭਾਲ ਵਿੱਚ ਚੰਡੀਗੜ੍ਹ ਘੁੰਮ ਰਹੀ ਹੈ ਪਰ ਅਜੇ ਤੱਕ ਉਸ ਨੂੰ ਨੌਕਰੀ ਨਹੀਂ ਮਿਲੀ।
ਆਉਣ ਵਾਲੇ ਬਜਟ ਤੋਂ ਇਸ ਕੁੜੀ ਨੂੰ ਕੀ ਉਮੀਦਾਂ ਹਨ?
ਵੀਡੀਓ: ਸਰਬਜੀਤ ਧਾਲੀਵਾਲ /ਗੁਲਸ਼ਨ ਕੁਮਾਰ