ਖੋਜ 'ਚ ਸਾਹਮਣੇ ਆਇਆ ਹੈ ਕਿ ਕੁੱਤੇ ਮਲੇਰੀਆ ਸੁੰਘ ਸਕਦੇ ਹਨ

ਵੀਡੀਓ ਕੈਪਸ਼ਨ, ਕੁੱਤੇ ਮਲੇਰੀਆ ਸੁੰਘ ਸਕਦੇ ਹਨ

ਦੁਨੀਆਂ ਦੀ ਲਗਪਗ ਅੱਧੀ ਵਸੋਂ ਨੂੰ ਮਲੇਰੀਏ ਦਾ ਖ਼ਤਰਾ ਹੈ ਅਤੇ ਵਿਗਿਆਨੀਆਂ ਮੁਤਾਬਕ ਕੁੱਤੇ ਇਸ ਵਿੱਚ ਮਦਦਗਾਰ ਹੋ ਸਕਦੇ ਹਨ।

ਵਿਗਿਆਨੀਆਂ ਨੇ ਇੰਗਲੈਂਡ ਵਿੱਚ ਇੱਕ ਅਧਿਐਨ ਦੌਰਾਨ ਦੇਖਿਆ ਕਿ ਕੁੱਤੇ ਮਲੇਰੀਆ ਪ੍ਰਜੀਵੀਆਂ ਵਾਲੇ ਇਨਸਾਨਾਂ ਦੁਆਰਾ ਛੱਡੇ ਰਸਾਇਣ ਪਛਾਣ ਸਕਦੇ ਹਨ।

ਇਹ ਵੀ ਪੜ੍ਹੋ