ਬਿਨੂੰ ਢਿੱਲੋਂ ਦੇ ਕਿਹੜੇ ਰੋਲ ਉਨ੍ਹਾਂ ਦੇ ਬੱਚੇ ਤੇ ਕਰੀਬੀ ਪਸੰਦ ਨਹੀਂ ਕਰਦੇ
ਪੰਜਾਬੀ ਫ਼ਿਲਮਾਂ ਵਿੱਚ ਆਪਣੀ ਐਕਟਿੰਗ ਨਾਲ ਲੋਕਾਂ ਨੂੰ ਹਸਾਉਣ ਵਾਲੇ ਬਿਨੂੰ ਢਿੱਲੋਂ ਜਦੋਂ ਪਿੰਡ ਜਾਂਦੇ ਹਨ ਤਾਂ ਲੋਕ ਉਨ੍ਹਾਂ ਨਾਲ ਕਿਵੇਂ ਵਰਤਦੇ ਹਨ।
ਪ੍ਰੌਡਿਊਸਰ ਬਣ ਕੇ ਉਨ੍ਹਾਂ ਕਿਹੜੀਆਂ ਗਲਤੀਆਂ ਕੀਤੀਆਂ। ਕੋਰੋਨਾਵਾਇਰਸ ਨੇ ਉਨ੍ਹਾਂ ਨੂੰ ਕਿਹੜੀ ਸਿੱਖਿਆ ਦਿੱਤੀ। ਅਜਿਹੇ ਕਈ ਸਵਾਲਾਂ ਦੇ ਜਵਾਬ ਦੇ ਰਹੇ ਬਿਨੂੰ ਢਿੱਲੋਂ ਇਸ ਖ਼ਾਸ ਇੰਟਰਵਿਊ ਵਿੱਚ।
ਰਿਪੋਰਟ- ਤਾਹਿਰਾ ਭਸੀਨ
ਐਡਿਟ- ਰਾਜਨ ਪਪਨੇਜਾ