ਕੋਰੋਨਾਵਾਇਰਸ: ‘ਇੱਥੇ ਜਿਹੜਾ ICU ’ਚ ਗਿਆ, ਮੁੜ ਨਹੀਂ ਆਇਆ’

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ‘ਇੱਥੇ ਜਿਹੜਾ ICU ’ਚ ਗਿਆ, ਮੁੜ ਨਹੀਂ ਆਇਆ’

ਈਰਾਨ ਵਿੱਚ ਕੋਵਿਡ-19 ਨਾਲ ਕਈ ਡਾਕਟਰਾਂ, ਨਰਸਾਂ ਤੇ ਕਰਮੀਆਂ ਦੀ ਮੌਤ ਹੋ ਗਈ ਹੈ। ਇੱਥੇ ਲੋਕਾਂ ਕੋਲ ਸੁਰੱਖਿਅਤ ਉਪਕਰਨ ਵੀ ਨਹੀਂ ਹਨ। ਪਲਾਸਟਿਕ ਦੇ ਲਿਫ਼ਾਫ਼ੇ ਪਾ ਕੇ ਨਰਸਾਂ ਆਪਣਾ ਬਚਾਅ ਕਰ ਰਹੀਆਂ ਹਨ।

ਨੌਜਵਾਨਾਂ ਨੂੰ ਬੁੱਢਿਆਂ ਤੋਂ ਪਹਿਲ ਦੇਣੀ ਪੈਂਦੀ ਹੈ। ਉੱਧਰ ਈਰਾਨੀ ਸਰਕਾਰ ਦਾ ਕਹਿਣਾ ਹੈ ਕਿ ਅਮਰੀਕੀ ਪਾਬੰਦੀਆਂ ਨੇ ਉਨ੍ਹਾਂ ਦੀ ਕਮਰ ਤੋੜ ਦਿੱਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)