ਜਹਾਜ਼ ਜਿਸ ਨੂੰ ਬਣਾਇਆ ਗਿਆ ਰੈਸਟੋਰੈਂਟ, ਦੇਖੋ ਕੀ ਹੈ ਖ਼ਾਸ
ਗੁਜਰਾਤ ਦੇ ਇੱਕ ਕਾਰੋਬਾਰੀ ਮਹਿਮੂਦ ਮੁਖੀ ਨੇ ਇਹ ਏਅਰਪਲੇਨ ਰੈਸਟੋਰੈਂਟ ਖੋਲ੍ਹਿਆ ਹੈ, ਜੋ ਲੋਕਾਂ ਵਿੱਚ ਕਾਫੀ ਮਸ਼ਹੂਰ ਹੋ ਗਿਆ ਹੈ।
ਮਹਿਮੂਦ ਮੁਖੀ ਨੇ ਜਹਾਜ਼ ਨੂੰ ਰੈਸਟੋਰੈਂਟ ਵਿਚ ਬਦਲਣ ਦਾ ਫੈਸਲਾ ਕੀਤਾ ਅਤੇ ਕਾਫੀ ਮਿਹਨਤ ਤੋਂ ਬਾਅਦ ਉਹ ਆਪਣੀ ਯੋਜਨਾ ਨੂੰ ਅਮਲ ਵਿੱਚ ਲਿਆਉਣ ਵਿੱਚ ਸਫਲ ਰਿਹਾ।
ਵੀਡੀਓ- ਰਾਜੀਵ ਪਰਮਾਰ, ਰਵੀ ਪਰਮਾਰ