‘ਲੋਕੀ ਕਹੀ ਜਾਂਦੇ ਹਨ ਪੰਜਾਬੀ ਸਿਨੇਮਾ ਮੱਲਾਂ ਮਾਰ ਰਿਹਾ ਹੈ ਪਰ...’ - 40 ਸਾਲ ਦਾ ਤਜਰਬਾ ਸੁਣੋ
ਇੱਕ ਕੁੜੀ ਦਾ ਫ਼ਿਲਮਾਂ ਦੀ ਦੁਨੀਆਂ ਵਿੱਚ ਆਉਣਾ ਤੇ ਪਰਿਵਾਰ ਦੀ ਪ੍ਰਤੀਕਿਰਿਆ, ਫ਼ਿਲਮਾਂ ਦਾ ਪੱਧਰ, ਕੁੜੀਆਂ ਲਈ ਮੌਕੇ ਅਤੇ ਮਾਪਿਆਂ ਦੀ ਸੋਚ ਨੂੰ ਬਦਲਣ ਬਾਰੇ ਪੰਜਾਬੀ ਫ਼ਿਲਮ ਅਦਾਕਾਰਾ ਅਤੇ ਪ੍ਰੋਫ਼ੈਸਰ ਸੁਨੀਤਾ ਧੀਰ ਨੇ ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਕੀਤੀ।
(ਰਿਪੋਰਟ- ਸੁਨੀਲ ਕਟਾਰੀਆ, ਐਡਿਟ- ਰਾਜਨ ਪਪਨੇਜਾ)
ਇਹ ਵੀ ਪੜ੍ਹੋ: