ਭਾਰਤੀ ਵਿਗਿਆਨੀ ਜਿਨ੍ਹਾਂ ਨੇ ਪਰਮਾਣੂ ਹਮਲੇ ਦੇ ਅਸਰ ਨੂੰ ਘੱਟ ਕਰਨ ਲਈ ਰਿਸਰਚ ਕੀਤੀ
ਹਾਲ ਹੀ ਵਿੱਚ ਉਨ੍ਹਾਂ ਦਾ ਅਧਿਐਨ ਲੰਡਨ ਦੇ ਇੱਕ ਨਾਮੀ ਜਰਨਲ ’ਚ ਛਪਿਆ ਹੈ। ਰਿਸਰਚ ਵਿੱਚ ਇੱਹ ਸਿੱਟਾ ਨਿਕਲਿਆ ਕਿ ‘ਘੱਟਾ ਪਰਮਾਣੂ ਹਥਿਆਰਾਂ ਦਾ ਅਸਰ ਘੱਟ ਕਰ ਸਕਦਾ ਹੈ’...ਇਹ ਉਨ੍ਹਾਂ ਦੇ ਅਧਿਐਨ ਦਾ ਵਿਸ਼ਾ ਹੈ।
ਵਿਆਹ ਤੋਂ ਬਾਅਦ ਉਨ੍ਹਾਂ ਨੇ ਕਰੀਅਰ ਤੋਂ ਬ੍ਰੇਕ ਲਿਆ ਸੀ। 2014 ਵਿੱਚ ਉਨ੍ਹਾਂ ਦੀ ਪੀਐੱਚਡੀ ਪੂਰੀ ਹੋਈ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਵੂਮੈਨ ਸਾਇੰਟਿਸਟ ਫੈਲੋਸ਼ਿਪ ਮਿਲੀ। ਉਨ੍ਹਾਂ ਨੂੰ ਇਸ ’ਤੇ ਪਰਿਵਾਰ ਦਾ ਪੂਰਾ ਸਮਰਥਨ ਮਿਲਿਆ।
ਵੀਡੀਓ- ਪੀਯੂਸ਼ ਨਾਗਪਾਲ