ਦੁਨੀਆਂ ਦੇ ਸਭ ਤੋਂ ਲੰਬੇ ਰੂਟ ’ਤੇ ਜਹਾਜ਼ ਉਡਾਉਣ ਵਾਲੀ ਪਾਇਲਟ ਜ਼ੋਇਆ

ਵੀਡੀਓ ਕੈਪਸ਼ਨ, ਦੁਨੀਆਂ ਦੇ ਸਭ ਤੋਂ ਲੰਬੇ ਰੂਟ ’ਤੇ ਜਹਾਜ਼ ਉਡਾਉਣ ਵਾਲੀ ਪਾਇਲਟ ਜ਼ੋਇਆ

ਜ਼ੋਇਆ ਅਗਰਵਾਲ ਨੇ ਭਾਰਤ ਦੀ ਪਹਿਲੀ ਆਲ-ਵੂਮੈਨ ਫਲਾਈਟ ਦੀ ਅਗਵਾਈ ’ਚ ਇਤਿਹਾਸ ਰਚ ਦਿੱਤਾ। ਇਹ ਉਡਾਣ ਨੌਰਥ ਪੋਲ ਦੇ ਉੱਤੋਂ ਦੁਨੀਆਂ ਦੀ ਸਭ ਤੋਂ ਲੰਬੇ ਰੂਟ ’ਤੇ ਸੀ।

ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋਈ ਇਹ ਉਡਾਣ ਬੰਗਲੁਰੂ ’ਚ ਖ਼ਤਮ ਹੋਈ।

ਰਿਪੋਰਟ: ਪੀਯੂਸ਼ ਨਾਗਪਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)