ਇਹ ਰੈਪਰ ਗੀਤਾਂ ਵਿੱਚ ਆਦਿਵਾਸੀ ਸੱਭਿਆਚਾਰ ਪੇਸ਼ ਕਰਦੇ ਹਨ

ਵੀਡੀਓ ਕੈਪਸ਼ਨ, ਇਹ ਰੈਪਰ ਆਪਣੇ ਗੀਤਾਂ ਵਿੱਚ ਆਦਿਵਾਸੀ ਸੱਭਿਆਚਾਰ ਕਰਦੇ ਹਨ ਪੇਸ਼

ਗੁਜਰਾਤ ਦੇ ਕੁਝ ਰੈਪਰਜ਼ ਕਬਾਇਲੀ ਵਿਚਾਰਧਾਰਾਵਾਂ ਤੇ ਆਧਾਰਿਤ ਰੈਪ ਕਰਦੇ ਹਨ। ਇਨ੍ਹਾਂ ਕੋਲ ਅਭਿਆਸ ਕਰਨ ਲਈ ਨਾ ਤਾਂ ਕੋਈ ਥਾਂ ਹੈ ਅਤੇ ਨਾ ਹੀ ਕੋਈ ਮਾਲੀ ਮਦਦ ਫਿਰ ਵੀ ਕਿਸੇ ਖੁੱਲ੍ਹੇ ਥਾਂ 'ਤੇ ਅਭਿਆਸ ਕਰਦੇ ਹਨ।

ਮਿਹਨਤ ਲਗਾਤਾਰ ਜਾਰੀ ਹੈ ਅਤੇ ਕਿਸੇ ਵੱਡੇ ਮੌਕੇ ਦੀ ਤਲਾਸ਼ ਵਿੱਚ ਹਨ।

ਰਿਪੋਰਟ- ਧਰਮੇਸ਼ ਆਮੀਨ, ਰਵੀ ਪਰਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)