Mirzapur 2 ਸੀਰੀਜ਼ ਵਿੱਚ ਇਸ ਵਾਰ ਦਰਸ਼ਕਾਂ ਨੂੰ ਕੀ ਨਵਾਂ ਦੇਖਣ ਨੂੰ ਮਿਲੇਗਾ
ਮਿਰਜ਼ਾਪੁਰ ਵੈੱਬ ਸੀਰੀਜ਼ ਦਾ ਦੂਜਾ ਭਾਗ 23 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਸੀਰੀਜ਼ ਵਿੱਚ ਸਭ ਤੋਂ ਅਹਿਮ ਕਿਰਦਾਰ ਹੈ ਕਾਲੀਨ ਭਈਆ ਦਾ। ਕਾਲੀਨ ਭਈਆ ਇਸ ਸੀਰੀਜ਼ ਵਿੱਚ ਸਭ ਤੋਂ ਵੱਡੇ ਖਲਨਾਇਕ ਦੇ ਤੌਰ ’ਤੇ ਦਿਖਾਏ ਗਏ ਹਨ।
ਇਹ ਨੈਗੇਟਿਵ ਕਿਰਦਾਰ ਨਿਭਾਇਆ ਹੈ ਪੰਕਜ ਤ੍ਰਿਪਾਠੀ ਨੇ। ਹਾਲਾਂਕਿ ਪੰਕਜ ਤ੍ਰਿਪਾਠੀ ਮੰਨਦੇ ਹਨ ਕਿ ਇਸ ਨੈਗੇਟਿਵ ਕਿਰਦਾਰ ਵਿੱਚ ਕਈ ਚੰਗੀਆਂ ਗੱਲਾਂ ਹਨ। ਪੰਕਜ ਤ੍ਰਿਪਾਠੀ ਨਾਲ ਖਾਸ ਗੱਲਬਾਤ ਕੀਤੀ ਬੀਬੀਸੀ ਪੱਤਰਕਾਰ ਵੰਦਨਾ ਨੇ।
ਐਡਿਟ- ਦੇਵਆਸ਼ੀਸ਼ ਕੁਮਾਰ