ਬਾਨੀ ਸੰਧੂ ਜਦੋਂ ਇੰਜੀਨੀਅਰਿੰਗ ਛੱਡ ਕੇ ਗਾਇਕੀ ਵਿੱਚ ਆਈ ਤਾਂ ਦੋਸਤਾਂ-ਰਿਸ਼ਤੇਦਾਰਾਂ ਨੇ ਵਿਰੋਧ ਕਿਉਂ ਕੀਤਾ

ਵੀਡੀਓ ਕੈਪਸ਼ਨ, ਬਾਨੀ ਸੰਧੂ ਜਦੋਂ ਇੰਜੀਨੀਅਰਿੰਗ ਛੱਡ ਕੇ ਗਾਇਕੀ ਵਿੱਚ ਆਈ ਤਾਂ ਦੋਸਤਾਂ-ਰਿਸ਼ਤੇਦਾਰਾਂ ਨੇ ਵਿਰੋਧ ਕਿਉਂ ਕੀਤਾ

ਬਾਨੀ ਸੰਧੂ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ, "ਮੈਂ ਖੁਦ ਆਪਣੀਆਂ ਫੀਸਾਂ ਭਰੀਆਂ। ਮਾਪਿਆਂ ਕਦੇ ਮਨ੍ਹਾ ਨਹੀਂ ਕੀਤਾ ਕਿ ਇਸ ਖੇਤਰ ਵਿੱਚ ਨਹੀਂ ਜਾਣਾ।"

ਬਾਨੀ ਨੇ ਅੱਗੇ ਦੱਸਿਆ, "ਜਿਸ ਦਿਨ ਦਿਮਾਗ ਚੋਂ ਨਿਕਲ ਗਿਆ ਕਿ ਲੋਕ ਕੀ ਕਹਿਣਗੇ ਉਸ ਦਿਨ ਆਪਾਂ ਬਹੁਤ ਅੱਗੇ ਪਹੁੰਚ ਜਾਵਾਂਗੇ।

ਰਿਪੋਰਟ- ਨਵਦੀਪ ਕੌਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)