ਸੰਜੇ ਦੱਤ ਦੇ ਹਸਪਤਾਲ ਦਾਖਲ ਹੋਣ ਮਗਰੋਂ ਪਤਨੀ ਮਾਨਿਅਤਾ ਦੱਤ ਦਾ ਭਾਵੁਕ ਸੰਦੇਸ਼
ਬਿਮਾਰੀ ਨਾਲ ਜੂਝ ਰਹੇ ਬਾਲੀਵੁੱਡ ਅਦਾਕਾਰ ਸੰਜੇ ਦੱਤ ਮੰਗਲਵਾਰ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਦਾਖਲ ਹੋ ਗਏ। ਸੰਜੇ ਦੇ ਹਸਪਤਾਲ ਜਾਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਮਾਨਿਅਤਾ ਦੱਤ ਨੇ ਬਿਆ ਜਾਰੀ ਕੀਤਾ।
ਉਨ੍ਹਾ ਲੋਕਾਂ ਨੂੰ ਕਿਸੇ ਤਰ੍ਹਾਂ ਦੇ ਕਿਆਸ ਨਾ ਲਗਾਉਣ ਦੇ ਨਾਲ ਨਾਲ ਇੱਕ ਭਾਵੁਕ ਅਪੀਲ ਵੀ ਕੀਤੀ।