ਰਾਹਤ ਇੰਦੌਰੀ ਨਹੀਂ ਰਹੇ: ਮੁਹੱਬਤ ਦੇ ਈਸ਼ਰ ਤੋਂ ਇਨਕਲਾਬ ਦੇ ਨਾਅਰੇ ਤੱਕ ਪਹੁੰਚਣ ਵਾਲਾ ਸ਼ਾਇਰ
ਸ਼ਾਇਰ ਰਾਹਤ ਇੰਦੌਰੀ ਦੀ ਮੌਤ ਹੋ ਗਈ ਹੈI ਉਹ ਮੌਤ ਤੋਂ ਕੁਝ ਘੰਟੇ ਪਹਿਲਾਂ ਹੀ ਹਸਪਤਾਲ ਭਰਤੀ ਹੋਏ ਸਨ ਕਿਉਂਕਿ ਉਨ੍ਹਾਂ ਨੂੰ ਕੋਰੋਨਾਵਾਇਰਸ ਦੀ ਇਨਫੈਕਸ਼ਨ ਹੋ ਗਈ ਸੀI