ਮੁਕੇਸ਼ ਛਾਬੜਾ: ਸ਼ੁਸ਼ਾਤ ਸਿੰਘ ਦੀ ਆਖ਼ਰੀ ਫਿਲਮ ਦੇ ਡਾਇਰੈਕਟਰ ਨਾਲ ਗੱਲਬਾਤ

ਵੀਡੀਓ ਕੈਪਸ਼ਨ, ਬਾਲੀਵੁੱਡ 'ਚ ਲੋਕਾਂ ਨੂੰ ਰੋਲ ਦਿਵਾਉਂਦੇ ਪੰਜਾਬੀ ਮੁੰਡੇ ਨੇ ਸੁਸ਼ਾਂਤ ਰਾਜਪੂਤ ਨਾਲ ਬਣਾਈ ਆਪਣੀ ਪਹਿਲੀ ਫ਼ਿਲਮ

ਦਿੱਲੀ ਦੇ ਮੁਕੇਸ਼ ਛਾਬੜਾ ਨੇ ਮੁੰਬਈ ਵਿੱਚ ਆਪਣੀ ਪਛਾਣ ਕਾਸਟਿੰਗ ਡਾਇਰੈਕਟਰ ਦੇ ਤੌਰ 'ਤੇ ਬਣਾਈ ਅਤੇ ਹੁਣ ਉਹ ਖੁਦ ਫ਼ਿਲਮ ਡਾਇਰੈਕਟ ਕਰ ਚੁੱਕੇ ਹਨI

ਹਾਲਾਂਕਿ ਉਨ੍ਹਾਂ ਦੀ ਇਸ ਫ਼ਿਲਮ, ਦਿਲ ਬੇਚਾਰਾ, ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਨਾਇਕ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਹੋ ਗਈI

ਇਸ ਸਭ ਤੋਂ ਪਹਿਲਾਂ, ਮਾਰਚ 2020 ਵਿੱਚ ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਨੇ ਛਾਬੜਾ ਨਾਲ ਗੱਲਬਾਤ ਕੀਤੀ ਤੇ ਜਾਣਿਆ ਕਿ ਰੋਲ ਕਿਵੇਂ ਮਿਲਦੇ ਹਨ, ਕਾਸਟਿੰਗ ਡਾਇਰੈਕਟਰ ਹੁੰਦਾ ਕੀ ਹੈ ਤੇ ਖੁਦ ਫ਼ਿਲਮ ਬਣਾਉਣ ਲਈ ਕੀ ਕੀਤਾI

(ਸ਼ੂਟ ਤੇ ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)