ਪੰਜਾਬੀ ਫ਼ਿਲਮਾਂ ਦੀ 'ਮਾਂ' ਸੀਮਾ ਕੌਸ਼ਲ ਨਾਲ ਖ਼ਾਸ ਗੱਲਬਾਤ

ਵੀਡੀਓ ਕੈਪਸ਼ਨ, ਪੰਜਾਬੀ ਫ਼ਿਲਮਾਂ ਦੀ ‘ਮਾਂ’ ਸੀਮਾ ਕੌਸ਼ਲ ਨਾਲ ਖ਼ਾਸ ਗੱਲਬਾਤ

ਸੀਮਾ ਕੌਸ਼ਲ ਪੰਜਾਬੀ ਫ਼ਿਲਮਾਂ ਦੇ ਅਦਾਕਾਰ ਹਨ। ਜ਼ਿਆਦਤਰ ਫ਼ਿਲਮਾਂ ਵਿੱਚ ਉਨ੍ਹਾਂ ਮਾਂ ਦਾ ਕਿਰਦਾਰ ਅਦਾ ਕੀਤਾ ਹੈ। ਕਈ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਸੀਮਾ ਕੌਸ਼ਲ ਸੰਗਰੂਰ ਦੇ ਭਵਾਨੀਗੜ੍ਹ ਤੋਂ ਆਉਂਦੇ ਹਨ।

(ਰਿਪੋਰਟ: ਸੁਨੀਲ ਕਟਾਰੀਆ, ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)