ਜਦੋਂ ਮੁਸਲਮਾਨਾਂ ਨੇ ਹਿੰਦੂ ਦੇ ਸਸਕਾਰ ਦੀ ਰਸਮ ਨਿਭਾਈ

ਵੀਡੀਓ ਕੈਪਸ਼ਨ, ਜਦੋਂ ਮੁਸਲਮਾਨਾਂ ਨੇ ਹਿੰਦੂ ਦੇ ਸਸਕਾਰ ਦੀ ਰਸਮ ਨਿਭਾਈ

ਜੈਪੁਰ ਦੀ ਭੱਟਾ ਬਸਤੀ ਵਿੱਚ ਐਤਵਾਰ ਨੂੰ ਇੱਕ ਕੈਂਸਰ ਮਰੀਜ਼ ਦੀ ਮੌਤ ਹੋ ਗਈ। ਇੱਥੇ ਜ਼ਿਆਦਾ ਤਰ ਮੁਸਲਮਾਨ ਰਹਿੰਦੇ ਹਨ। ਸਸਕਾਰ ਕਰਨ ਲਈ ਜਦੋਂ ਕੋਈ ਨਹੀਂ ਆਇਆ ਤਾਂ ਮੁਸਲਮਾਨਾਂ ਨੇ ਹਿੰਦੂ ਰੀਤਾਂ ਨਾਲ ਸਸਕਾਰ ਕਰਵਾਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)