'ਇੱਕੋ-ਮਿੱਕੇ' ਲੈ ਕੇ ਆਇਆ 'ਗੁਰਮੁਖੀ ਦਾ ਬੇਟਾ' – ਸਤਿੰਦਰ ਸਰਤਾਜ ਨਾਲ ਬੀਬੀਸੀ ਦੀ ਖ਼ਾਸ ਗੱਲਬਾਤ

ਵੀਡੀਓ ਕੈਪਸ਼ਨ, 'ਇੱਕੋ-ਮਿੱਕੇ' ਲੈ ਕੇ ਆਇਆ 'ਗੁਰਮੁਖੀ ਦਾ ਬੇਟਾ' – ਸਤਿੰਦਰ ਸਰਤਾਜ ਨਾਲ ਬੀਬੀਸੀ ਦੀ ਖ਼ਾਸ ਗੱਲਬਾਤ

ਸਤਿੰਦਰ ਪਾਲ ਸਿੰਘ ਤੋਂ ਡਾ. ਸਤਿੰਦਰ ਸਰਤਾਜ ਬਣੇ ਇਸ ਕਲਾਕਾਰ ਨੇ ਦੋਵਾਂ ਪੰਜਾਬਾਂ ਦੀ ਗੱਲ਼ ਤਾਂ ਕੀਤੀ ਹੀ, ਨਾਲ ਹੀ ਮੌਜੂਦਾ ਦੌਰ ਵਿੱਚ ਕਲਾ ਦੀ ਅਹਿਮੀਅਤ ਤੇ ਜ਼ਿੰਮੇਵਾਰੀ ਬਾਬਤ ਵੀ ਵਿਚਾਰ ਰੱਖੇ।

'ਗੁਰਮੁਖੀ ਦਾ ਬੇਟਾ' ਸਤਿੰਦਰ ਸਰਤਾਜ ਹੁਣ 'ਇੱਕੋ-ਮਿੱਕੇ' ਲੈ ਕੇ ਆਇਆ ਹੈ। ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਨਾਲ ਉਨ੍ਹਾਂ ਦੀ ਖ਼ਾਸ ਗੱਲਬਾਤ ਦੇਖੋ।

(ਸ਼ੂਟ: ਕਾਸ਼ਿਫ਼ ਤੇ ਸ਼ਾਹਨਵਾਜ਼, ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)