ਭਾਰਤ ਵਿੱਚ FDI ਦੇ ਨਵੇਂ ਨਿਯਮਾਂ ਦਾ ਕੀ ਅਸਰ ਹੋਵੇਗਾ

ਵੀਡੀਓ ਕੈਪਸ਼ਨ, ਭਾਰਤ ਵਿੱਚ FDI ਨਵੇਂ ਨਿਯਮਾਂ ਦੀ ਕੀ ਅਸਰ ਹੋਵੇਗਾ

ਭਾਰਤ ਕਈ ਵਿਦੇਸ਼ੀ ਬਰਾਂਡਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਰਿਹਾ ਹੈ। ਇਨ੍ਹਾਂ ਨਵੇਂ ਨਿਯਮਾਂ ਦਾ ਕੀ ਅਸਰ ਹੋਵੇਗਾ ਇਹ ਦੱਸਣ ਲਈ ਅਸੀਂ 3 ਪ੍ਰੋਡਕਟ ਚੁਣੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)