ਦਿੱਲੀ ਕੂਚ ’ਚ ਸ਼ਾਮਲ ਨਾ ਹੋਣ ਤੇ ਮੌਜੂਦਾ ਅੰਦੋਲਨ ਬਾਰੇ ਕੀ ਬੋਲੇ ਉਗਰਾਹਾਂ
ਦਿੱਲੀ ਕੂਚ ’ਚ ਸ਼ਾਮਲ ਨਾ ਹੋਣ ਤੇ ਮੌਜੂਦਾ ਅੰਦੋਲਨ ਬਾਰੇ ਕੀ ਬੋਲੇ ਉਗਰਾਹਾਂ
ਬੁੱਧਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਵਿੱਚ ਰੇਲ ਰੋਕਣ ਅਤੇ ਟੋਲ ਪਲਾਜ਼ੇ ਫਰੀ ਕਰਨ ਦਾ ਐਲਾਨ ਕੀਤਾ ਗਿਆ ਸੀ।
ਸੁਨਾਮ ਦੇ ਰੇਲਵੇ ਸਟੇਸ਼ਨ ਉੱਤੇ ਤੇ ਭਾਰਤੀ ਕਸਾਨ ਯੂਨੀਅਨ ਉਗਰਾਹਾਂ ਜਥੇਬੰਦੀ ਦੇ 400-500 ਕਿਸਾਨਾਂ ਨੇ ਰੇਲ ਦੀਆਂ ਪਟੜੀਆਂ ਨੂੰ ਘੇਰਿਆ।
ਪੰਜਾਬ-ਹਰਿਆਣਾ ਦੇ ਬਾਰਡਰਾਂ ਉੱਤੇ ਚੱਲ ਰਹੇ ਕਿਸਾਨੀ ਅੰਦੋਲਨ ਬਾਰੇ ਜੋਗਿੰਦਰ ਸਿੰਘ ਉਗਰਾਹਾਂ ਕੀ ਸੋਚਦੇ ਹਨ? ਕਿਸਾਨਾਂ ਦੇ ਦਿੱਲੀ ਕੂਚ ਦੇ ਐਕਸ਼ਨ ਵਿੱਚ ਸ਼ਾਮਲ ਨਾ ਹੋਣ ਸਣੇ ਹੋਰ ਅਹਿਮ ਸਵਾਲਾਂ ਉੱਤੇ ਖਾਸ ਗੱਲਬਾਤ...
ਰਿਪੋਰਟ - ਅਵਤਾਰ ਸਿੰਘ
ਐਡਿਟ - ਗੁਰਕਿਰਤ ਪਾਲ ਸਿੰਘ
#FarmerProtests



