ਹੰਸ ਰਾਜ ਹੰਸ : ‘ਮੈਨੂੰ ਪ੍ਰਚਾਰ ਕਰਨ ਹੀ ਨਹੀਂ ਦੇ ਰਹੇ, ਇਹ ਗਰੀਬ ਨੂੰ ਦਬਾਉਂਦੇ ਹਨ’
ਹੰਸ ਰਾਜ ਹੰਸ : ‘ਮੈਨੂੰ ਪ੍ਰਚਾਰ ਕਰਨ ਹੀ ਨਹੀਂ ਦੇ ਰਹੇ, ਇਹ ਗਰੀਬ ਨੂੰ ਦਬਾਉਂਦੇ ਹਨ’

ਫ਼ਰੀਦਕੋਟ ਲੋਕ ਸਭਾ ਸੀਟ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜ ਰਹੇ ਹੰਸ ਰਾਜ ਹੰਸ ਨੂੰ ਲਗਾਤਾਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਵਿੱਚ ਉਨ੍ਹਾਂ ਨੇ ਇਸ ਸਣੇ ਕਈ ਮੁੱਦਿਆਂ ਉੱਤੇ ਗੱਲਬਾਤ ਕੀਤੀ। ਰਿਪੋਰਟ- ਸਰਬਜੀਤ ਧਾਲੀਵਾਲ, ਸ਼ੂਟ- ਮਯੰਕ ਮੋਂਗੀਆ, ਐਡਿਟ- ਗੁਰਕਿਰਤਪਾਲ ਸਿੰਘ
- ਲੋਕ ਸਭਾ ਚੋਣਾਂ 2024 ਨਾਲ ਜੁੜੀ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ-



