ਪੰਜਾਬ ਦੇ ਸਰਹੱਦੀ ਇਲਾਕੇ ਦੀਆਂ ਇਤਿਹਾਸਕ ਇਮਾਰਤਾਂ ਵਿਰਾਸਤ ਸਾਂਭੇ ਬੈਠੀਆਂ ਹਨ
ਪੰਜਾਬ ਦੇ ਸਰਹੱਦੀ ਇਲਾਕੇ ਦੀਆਂ ਇਤਿਹਾਸਕ ਇਮਾਰਤਾਂ ਵਿਰਾਸਤ ਸਾਂਭੇ ਬੈਠੀਆਂ ਹਨ

ਪੰਜਾਬ ਦੀ ਧਰਤੀ ਦਾ ਚੱਪਾ-ਚੱਪਾ ਇਤਿਹਾਸ ਦਾ ਗਵਾਹ ਹੈ।
ਇਸ ਦੇ ਮਾਝੇ ਖਿੱਤੇ ਵਿੱਚ ਕਈ ਖੰਡਰ ਬਣੀਆਂ ਇਮਾਰਤਾਂ ਅਤੇ ਸਮਾਰਕ ਇਤਿਹਾਸਕ ਫਿਰਕਿਆਂ ਅਤੇ ਸ਼ਖ਼ਸੀਅਤਾਂ ਦੀ ਅੱਜ ਵੀ ਬਾਤ ਪਾਉਂਦੇ ਹਨ।
ਪੰਜਾਬ ਦੇ ਸਰਹੱਦੀ ਇਲਾਕੇ ਵਿੱਚ ਮੌਜੂਦ ਤਖ਼ਤ ਏ ਅਕਬਰੀ, ਪੁਲ ਮੋਰਾਂ ਅਤੇ ਸਰਾਏ ਅਮਾਨਤ ਖਾਂ ਇਤਿਹਾਸਕ ਥਾਵਾਂ ਬਾਰੇ ਬੀਬੀਸੀ ਦੀ ਇਸ ਖ਼ਾਸ ਰਿਪੋਰਟ ਰਾਹੀਂ ਜਾਣੋ।
ਰਿਪੋਰਟ- ਰਵਿੰਦਰ ਸਿੰਘ ਰੌਬਿਨ, ਸ਼ੂਟ- ਸਵਿੰਦਰ ਸਿੰਘ ਤੇ ਰਾਮ ਰਾਜ, ਐਡਿਟ- ਰਾਜਨ ਪਪਨੇਜਾ



